ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕੈਪਟਨ ਨੂੰ ਦਿੱਤੀ ਨਸੀਹਤ
Transport Minister Raja Waring advised the Captain

ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕੈਪਟਨ ਨੂੰ ਦਿੱਤੀ ਨਸੀਹਤ

ਚੰਡੀਗੜ੍ਹ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸੀਆਂ ਤੇ ਹਮਲੇ ਜਾਰੀ ਹਨ। ਹੁਣ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਕੈਪਟਨ ਨੂੰ ਨਸੀਹਤ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੁਸੀਂ ਸਮਝੌਤੇ ਵਾਲੇ ਮੁੱਖ ਮੰਤਰੀ ਸੀ, ਕਾਲੇ ਪੇਪਰ ‘ਤੇ ਨੀਲੀ ਸਿਹਾਈ ਨਾਲ ਲਿਖਣ ਵਰਗੇ, ਤੁਸੀਂ ਬਾਦਲਾਂ ‘ਤੇ ਬੀਜੇਪੀ ਦੇ ਖ਼ਿਲਾਫ਼ ਆਪਣੀ ਕੰਫਰਟ ਜ਼ੋਨ ‘ਚੋਂ ਬਾਹਰ ਨਹੀਂ ਨਿਕਲੇ, ਸਾਡੇ ਨਾਲ ਉਲਝਣ ਦੀ ਥਾਂ, ਤੇ ਤੁਸੀਂ ਰਿਟਾਇਰ ਹੋ ਜਾਓ’

ਰੰਧਾਵਾ ਦਾ ਕੈਪਟਨ ‘ਤੇ ਵੱਡਾ ਹਮਲਾ

ਸੁਖਜਿੰਦਰ ਰੰਧਾਵਾ ਦਾ ਕੈਪਟਨ ਤੇ ਵੱਡਾ ਹਮਲਾ ਕਰਦਿਆਂ ਟਵੀਟ ਕੀਤਾ ਕਿ ਖੁਦ ਨੂੰ ਪੰਜਾਬ ਦਾ ਰਾਖਾ ਕਹਿਣ ਵਾਲੇ ਨੇ ਹੀ ਪੰਜਾਬ ਦੇ ਹਿੱਤਾਂ ਨਾਲ ਕੀਤਾ ਖਿਲਵਾੜ ਸੱਤਾ ਦੇ ਲਾਲਚ ਕਰਕੇ ਮਾਈਨਿੰਗ ‘ਚ ਸ਼ਾਮਿਲ ਲੋਕਾਂ ਖਿਲਾਫ ਨਹੀਂ ਕੀਤੀ ਕਾਰਵਾਈ, ਕੈਪਟਨ ਨੇ ਕਈ ਮੰਤਰੀਆਂ-ਵਿਧਾਇਕਾਂ ਦੇ ਮਾਈਨਿੰਗ ‘ਚ ਸ਼ਾਮਿਲ ਹੋਣ ਦੇ ਲਗਾਏ ਸੀ ਇਲਜ਼ਾਮ।

 

Transport Minister Raja Waring advised the Captain