ਸਰਕਾਰੀ ਬੱਸ ਨੂੰ ਇੱਕ ਪ੍ਰਾਈਵੇਟ ਟਰਾਂਸਪੋਰਟਰ ਨੇ ਘੇਰ ਲਿਆ, ਡਰਾਈਵਰ ਦੇ ਫੋਨ ਕਰਨ ‘ਤੇ ਤੁਰਤ ਪਹੁੰਚ ਗਏ ਰਾਜਾ ਵੜਿੰਗ
The government bus was surrounded by a private transporter, Raja Waring rushed to the spot when the driver called.

ਸਰਕਾਰੀ ਬੱਸ ਨੂੰ ਇੱਕ ਪ੍ਰਾਈਵੇਟ ਟਰਾਂਸਪੋਰਟਰ ਨੇ ਘੇਰ ਲਿਆ, ਡਰਾਈਵਰ ਦੇ ਫੋਨ ਕਰਨ ‘ਤੇ ਤੁਰਤ ਪਹੁੰਚ ਗਏ ਰਾਜਾ ਵੜਿੰਗ

ਚੰਡੀਗੜ੍ਹ 

ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਅੱਜ ਫਿਰ ਐਕਸ਼ਨ ਵਿੱਚ ਨਜ਼ਰ ਆਏ। ਚੰਡੀਗੜ੍ਹ ਦੇ 43 ਬੱਸ ਸਟੈਂਡ ਵਿੱਚ ਅਚਾਨਕ ਇਕ ਸਰਕਾਰੀ ਬੱਸ ਨੂੰ ਇੱਕ ਪ੍ਰਾਈਵੇਟ ਟਰਾਂਸਪੋਰਟਰ ਨੇ ਘੇਰ ਲਿਆ। ਬੱਸ ਡਰਾਈਵਰ ਨੇ ਤੁਰੰਤ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਫੋਨ ਕੀਤਾ। ਫੋਨ ਮਿਲਣ ’ਤੇ ਮੰਤਰੀ ਤੁਰੰਤ ਸਰਕਾਰੀ ਬੱਸ ਅੱਡੇ ਦੇ ਕਾਊਂਟਰ ਨੰਬਰ 39 ’ਤੇ ਪੁੱਜੇ। ਮੰਤਰੀ ਨੇ ਤੁਰੰਤ ਕਾਰਵਾਈ ਕੀਤੀ ਗਈ, ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਪ੍ਰਾਈਵੇਟ ਜੁਝਾਰ ਕੰਪਨੀ ਦੀ ਬੱਸ ਦੇ ਡਰਾਈਵਰ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ ਤੇ ਬੱਸ ਨੂੰ ਵੀ ਜ਼ਬਤ ਕਰ ਲਿਆ ਗਿਆ।

 

The government bus was surrounded by a private transporter, Raja Waring rushed to the spot when the driver called