जालंधर (लखबीर) आम आदमी पार्टी ने रिश्वतखोरी व भ्रष्टाचार के खिलाफ मोर्चा खोलते हुए अपने ही मंत्री को जेल की...
Read More

Sonia Mann may join Akali Dal
ਅਕਾਲੀ ਦਲ ‘ਚ ਸ਼ਾਮਲ ਹੋ ਸਕਦੀ ਸੋਨੀਆ ਮਾਨ
ਚੰਡੀਗੜ੍ਹ
ਅਦਾਕਾਰਾ ਸੋਨੀਆ ਮਾਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਇਹ ਅਫਵਾਹਾਂ ਚਲ ਰਹੀਆਂ ਹਨ ਕਿ ਉਹ ਬਹੁਤ ਛੇਤੀ ਸਿਆਸਤ ਵਿੱਚ ਕਦਮ ਰੱਖਣ ਜਾ ਰਹੀ ਹੈ । ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸੋਨੀਆ ਮਾਨ ਅਕਾਲੀ ਦਲ ‘ਚ ਸ਼ਾਮਲ ਹੋ ਹਨ। ਉਹ ਅਕਾਲੀ ਦਲ ਤਰਫੋਂ 2022 ਪੰਜਾਬ ਵਿਧਾਨ ਸਭਾ ਦੀ ਚੋਣਾਂ ਲੜ ਸਕਦੇ ਹਨ। ਸੋਨੀਆ ਮਾਨ ਕਾਫ਼ੀ ਸਮੇਂ ਤੋਂ ਕਿਸਾਨ ਅੰਦੋਲਨ ਵਿੱਚ ਸਰਗਰਮ ਹੈ।
Sonia Mann may join Akali Dal