ਪੰਜਾਬ ਸਰਕਾਰ ਨੇ 720 ਨਿੱਜੀ ਸਕੂਲਾਂ ਦੇ ਜਾਂਚ ਦੇ ਦਿੱਤੇ ਹੁਕਮ
Punjab government orders inspection of 720 private schools

ਪੰਜਾਬ ਸਰਕਾਰ ਨੇ 720 ਨਿੱਜੀ ਸਕੂਲਾਂ ਦੇ ਜਾਂਚ ਦੇ ਦਿੱਤੇ ਹੁਕਮ

ਚੰਡੀਗੜ੍ਹ

ਪੰਜਾਬ ਸਰਕਾਰ ਨਿੱਜੀ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਦੀ ਤਿਆਰੀ ਕਰ ਰਹੀ ਹੈ। ਇਸੇ ਤਹਿਤ ਹੁਣ 720 ਸਕੂਲਾਂ ਦੀ ਜਾਂਚ ਕਰਵਾਈ ਜਾਵੇਗੀ। ਸਰਕਾਰ ਨੇ 720 ਨਿੱਜੀ ਸਕੂਲਾਂ ਦੇ ਜਾਂਚ ਦੇ ਹੁਕਮ ਦਿੱਤੇ ਹਨ। ਨਿੱਜੀ ਸਕੂਲਾਂ ਦੀ ਮਨਮਾਨੀ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ।

Punjab government orders inspection of 720 private schools