ਟਵਿੱਟਰ ਹੈਂਡਲ ਉੱਤੇ ਕੈਪਟਨ ਫਾਰ 2022 ਦੀ ਤਸਵੀਰ ਲਗਾਈ
Posted a picture of Captain for 2022 on the Twitter handle

ਟਵਿੱਟਰ ਹੈਂਡਲ ਉੱਤੇ ਕੈਪਟਨ ਫਾਰ 2022 ਦੀ ਤਸਵੀਰ ਲਗਾਈ

ਚੰਡੀਗੜ੍ਹ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿੱਚ ਉਨ੍ਹਾਂ ਦੀ ਪਤਨੀ ਤੇ ਪਟਿਆਲਾ ਤੋਂ ਐਮਪੀ ਪਰਨੀਤ ਕੌਰ ਖੁੱਲ੍ਹਕੇ ਨਿਤਰੇ ਹਨ। ਟਵਿੱਟਰ ਹੈਂਡਲ ਉੱਤੇ ਕੈਪਟਨ ਫਾਰ 2022 ਦੀ ਤਸਵੀਰ ਲਗਾਈ ਹੈ। ਪਿਛਲੇ ਦਿਨੀਂ ਕਾਂਗਰਸ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਨੋਟਿਸ ਭੇਜਿਆ ਸੀ।

Posted a picture of Captain for 2022 on the Twitter handle